ਸੀਰੀਅਲ ਕਿਲਰ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਬਿਹਾਰ ਦੇ ਵਿੱਚ ਸੀਰੀਅਲ kisser ਘੁੰਮ ਰਿਹਾ ਹੈ | ਜੀ ਹਾਂ, ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਬਿਹਾਰ ਦੇ ਜ਼ਿਲਾ ਜਮੁਈ ਦੀਆਂ ਨੇ | ਜਿੱਥੇ ਇੱਕ ਨੌਜਵਾਨ ਵਲੋਂ ਫੋਨ ਤੇ ਗੱਲ ਕਰ ਰਹੀ ਔਰਤ ਦੇ ਜ਼ਬਰਦਸਤੀ kiss ਕੀਤੀ ਜਾਂਦੀ ਹੈ ਤੇ ਫ਼ਿਰ ਨੌਜਵਾਨ ਫ਼ਰਾਰ ਹੋ ਜਾਂਦਾ ਹੈ |

Girls be careful 'Serial Kisser' roaming on the streets.

#punjabnews #serialkisse #viralvideo